ਮਾਂ ਦਾ ਪਿਆਰ
ਮਾਂ ਦੀ ਮਮਤਾ ਨੂੱ ਮੰਨੇ
ਸਾਰਾ ਸੰਸਾਰ,
ਮਾਂ ਵਰਗਾ
ਨਹੀਂ ਕੋਈ ਹੋਰ ਪਿਆਰ ।
ਆਪਣੇ ਆਾਪ ਨੂੱ ਦੁੱਖ
ਦੇਕੇ,
ਮਾਂ ਕਰਦੀ ਹੈ
ਆਪਣੀ
ਸੰਤਾਨ ਦੀ ਦੇਖ-ਭਾਲ
।
ਭਾਵੇਂ ਸੰਤਾਨ ਮਾੜੀ
ਹੋਵੇ,
ਫਿਰ ਵੀ ਮਾਂ ਲਾਂਦੀ
ਹੈ,
ਆਪਣੀ ਸੱਤਾਨ ਨੂੰ
ਸੀਨੇ ਨਾਲ ।
ਮਾਂ
ਦਾ ਦਿਲ ਹੁੰਦਾ ਹੈ ਬੜਾ ਕੋਮਲ,
ਸਹਿ ਸਕਦੀ ਨਹੀਂ ਕੋਈ ਬੇਇਨਸਾਫ
ਕਰੇ,
ਉਸਦੀ ਸੰਤਾਨ ਦੇ
ਨਾਲ ।
ਆਪਣੀ ਜਾਨ ਦੀ
ਪਰਵਾਹ ਵੀ ਨਹੀਂ ਕਰਦੀ,
ਜਿਥੇ ਹੋਵੇ ਸੰਤਾਨ ਦੀ ਰਖਿਆ
ਦਾ ਸਵਾਲ ।
ਦੇਕੇ
ਅਨਮੋਲ ਪਿਆਰ ਸੰਤਾਨ ਨੂੰ,
ਮਾਂ ਚਾਹੁੰਦੀ ਨਹੀਂ ਕੁਝ
ਵੀ ਬਦਲੇ ਵਿੱਚ,
ਸਿਰਫ
ਕਾਮਨਾ ਕਰਦੀ ਹੈ,
ਕਿ
ਉਸਦੀ ਸੰਤਾਨ ਰਹੇ ਸੁਖੀ,
ਰਹੇ ਹਮੇਸ਼ਾ ਖੁਸ਼ਹਾਲ ।
ਜਿਸਨੂੰ ਮਿਲੇ ਮਾਂ
ਦਾ ਪਿਆਰ,
ਉੁਹ ਹੋ ਜਾਵੇ
ਨਿਹਾਲ ।
ਮਾਂ ਦਾ ਕਰਜ
ਚੁਕਾ ਨਹੀਂ
ਸਕਦੀ ਸੰਤਾਨ,
ਭਾਵੇਂ ਗੁਜਾਰ ਦੇਵੇ ਮਾਂ
ਦੀ ਸੇਵਾ ਵਿੱਚ,
ਆਪਣੇ
ਜੀਵਨ ਦੇ ਸਾਰੇ ਸਾਲ ।
ਮਾਂ ਵਰਗਾ ਹੋਰ ਕੋਈ
ਰਿਸ਼ਤਾ ਨਹੀਂ,
ਇਸ ਦੁਨਿਆ
ਵਿੱਚ,
ਮਾਂ ਹੇ ਇੱਕ ਚੀਜ਼
ਕਮਾਲ ।
ਮਾਂ ਵਰਗੇ ਜੇ
ਬਣ ਜਾਣ ਸਾਰੇ,
ਸੁਧਰ
ਜਾਵੇ ਇਹ ਬਿਗੜਿਆਾ ਸੰਸਾਰ
।
ਹੁੰਦੀ ਹੈ
ਬੜੀ ਖੁਸ਼ਕਿਸਮਤ ਸੰਤਾਨ,
ਜਿਸਨੂੰ ਮਿਲੇ ਮਾਂ ਦਾ ਅਸ਼ੀਰਬਾਦ
।
ਹਮੇਸ਼ਾ ਸੁਖੀ ਰਹਿੰਦੀ
ਹੈ ਉੁਹ ਸੰਤਾਨ,
ਜਿਹੜੀ
ਰਖਦੀ ਹੈ,
ਆਪਣੀ ਮਾਂ
ਦਾ ਖਿਆਲ ।
ਮਾਂ
ਦੀ ਮਮਤਾ ਨੂੱ ਮੰਨੇ ਸਾਰਾ
ਸੰਸਾਰ,
ਮਾਂ ਵਰਗਾ ਨਹੀਂ
ਕੋਈ ਹੋਰ ਪਿਆਰ ।
੦੨੧੧੨੦੧੩
ਪਰਾਇਆ ਧੱਨ
ਧੀਆਂ ਤੇ ਧੱਨ ਪੱਰਾਇਆ ਨੇ
ਹੁੰਦੀਆਂ,
ਕੁਝ ਦਿਨ ਰਹਿਕੇ
ਕੋਲ ਮਾਪਿਆਂ ਦੇ,
ਆਪਣੇ ਘਰਾਂ
ਨੂੰ ਹੈ ਚਲੇ ਜਾਂਦੀਆਂ ।
ਬੜੇ ਲਾਡ ਪਿਆਰ ਨਾਲ,
ਧੀਆਂ
ਪਾਲੀਆਂ ਨੇ ਜਾਂਦੀਆਂ ।
ਮਾਂ
ਪਿਓ ਦੀ ਇੱਜ਼ਤ,
ਧੀਆਂ ਨੇ
ਹੁਂਦੀਆਂ ।
ਰਾਜਿਆਂ ਦੇ ਮਹਿਲਾਂ
ਵਿੱਚ ਵੀ,
ਧੀਆਂ ਨਾ ਰਹਿੰਦੀਆਂ,
ਵਕਤ ਆ ਜਾਣ ਤੇ,
ਡੋਲੀ ਚੜ੍
ਜਾਂਦੀਆਂ ।
ਧੀਆਂ ਤੇ ਧੱਨ
..............
ਸਿਰ ਸੁੱਟ ਵੀਰ ਖੜੇ,
ਭੈਣਾਂ ਨੇ ਰੋਂਦੀਆਂ ।
ਗੱਲ
ਲਗਕੇ ਹੌਕੇ ਭਰਣ ਸਹੇਲੀਆਂ
।
ਬਾਪ ਉਦਾਸ ਫਿਰੇ,
ਮਾਂ ਦੀਆਂ
ਧਾਹਾਂ ਸੁਣੀਆਂ ਨਾਂ ਜਾਂਦੀਆਂ
।
ਧੀਆਂ ਵਿਛੋੜੇ ਦੇ ਕਾਰਣ,
ਬੇਬਸ ਕੁਰਲਾਂਦੀਆਂ ।
ਧੀਆਂ
ਤੇ ਧੱਨ ..............
ਦੁਨਿਆ ਦੀ ਰੀਤ
ਨੰ,
ਧੀਆਂ ਨੇ ਚਲਾਦੀਆਂ,
ਜਮਦੀਆਂ
ਕਿੱਥੇ,
ਅਤੇ ਕਿੱਥੇ ਚਲੇ
ਜਾਂਦੀਆਂ ।
ਬਾਬੁਲ ਦਾ ਵੇਹੜਾ,
ਮਜਬੂਰ ਹੋਕੇ ਛੱਡ ਜਾਂਦੀਆਂ
।
ਧੀਆਂ ਤੇ ਧੱਨ ..............
ਧੀਆਂ
ਜਦੋਂ ਮਾਪਿਆਂ ਨੰ,
ਮਿਲਣ
ਆਂਦੀਆਂ,
ਖੁਸ਼ੀ ਨਾਲ ਫੁਲੀਆਂ,
ਨਹੀਂ ਹੈ ਸਮਾਂਦੀਆਂ ।
ਦੁੱਖ
ਸੁੱਖ ਦੀਆਂ ਗੱਲਾਂ,
ਧੀਆਂ
ਜੀਅ ਭਰਕੇ ਨੇ ਸੁਣਾਦੀਆਂ,
ਦਿਲ ਬਹਿਲਾ ਕੇ,
ਆਪਣੇ ਪਤੀ
ਦੇ ਘਰ ਨੰ,
ਵਾਪਸ ਮੁੜ ਜਾਂਦੀਆਂ
।
ਧੀਆਂ ਤੇ ਧੱਨ ..............
੧੪੦੯੯੫
"ਪਰਾਇਆ ਧੱਨ" ਵਿੱਚੋਂ
PRAYA DHAN
Dheeyan te dhan praya nein hundiyan,
kuch din rehke kol maapiyan de,
apne gharan nu hai chale jaandiyan.
Bade laad piyaar naal,
dheeyan paaliyan ne jaandiyan,
Man-piyo di izzat dheeyan ne hundiyan.
Raajiyaan
de mehlan vich vi,
dheeyan na rehinidyan,
vakt aa jaan te doli charh jaandiyan.
dheeyan te dhan .... .... ....
....
Sir sutt veer khade,
bhaina ne rondiyan.
Gal lagke honke bharan saheliyan.
Baap udaas firey,
maan diyan dhaahan suniyan na jaandiyan,
dheeyan vichore de kaaran,
bebus kurlaandiyan.
Dheeyan te dhan ....
.... .... ....
Duniya di reet nu,
dheeyan ne chalaandiyan,
jamdiyan kithe ate kithe,
chale jaandiyan.
Babul da vehra majboor hoke,
dheeyan chadh jaandiyan.
Dheeyan te dhan ... .... .... ....
Dheeyan jadon
paikiyan nu milan aandiyan,
kushi naal fuliyaan nahin hai samaandiyan.
Dukh sukh diyaan gallan,
dheeyan jee
bharke ne sunaandiyan,
dil behlake pati de ghar nu,
murh jaandiyan.
Dheeyan te dhan .... .... .... ....
140995
From "Praya Dhann"